Ads R

Saturday, October 19, 2019

Today’s Hukamnama Sahib,20.10.19

ਸੱਚਖੰਡ ਸੀ੍ ਹਰਿਮੰਦਰ ਸਾਹਿਬ ਤੋਂ ਆਇਆ,ਅੱਜ ਦਾ ਮੁੱਖਵਾਕ 



ਐਤਵਾਰ, 4 ਕੱਤਕ (ਸੰਮਤ 551 ਨਾਨਕਸ਼ਾਹੀ)ਅੰਗ: 800

 ਸਤਿਗੁਰ ਪ੍ਰਸਾਦਿ 

ਰਾਗੁ ਬਿਲਾਵਲੁ ਮਹਲਾ 4 ਪੜਤਾਲ ਘਰੁ 13 

ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ  ਹਰਿ ਸੰਤ ਭਗਤ ਤਾਰਨੋ  ਹਰਿ ਭਰਿਪੁਰੇ ਰਹਿਆ  ਜਲਿ ਥਲੇ ਰਾਮ ਨਾਮੁ  ਨਿਤ ਗਾਈਐ ਹਰਿ ਦੂਖਬਿਸਾਰਨੋ 1 ਰਹਾਉ  ਹਰਿ ਕੀਆ ਹੈ ਸਫਲ ਜਨਮੁ ਹਮਾਰਾ  ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ  ਗੁਰੁ ਭੇਟਿਆ ਹੈ ਮੁਕਤਿ ਦਾਤਾ  ਹਰਿਕੀਈ ਹਮਾਰੀ ਸਫਲ ਜਾਤਾ  ਮਿਲਿ ਸੰਗਤੀ ਗੁਨ ਗਾਵਨੋ 1 

English Translation: 

O Siblings of Destiny, chant the Name of the Lord, the Purifier of sinners. The Lord emancipates his Saints and devotees. The Lord is totally permeating and pervading everywhere; the Name of the Lord is pervading the water and the land. So sing continuously of the Lord, the Dispeller of pain. || 1 || Pause || The Lord has made my life fruitful and rewarding. I meditate on the Lord, the Dispeller of pain. I have met the Guru, the Giver of liberation. The Lord has made my life’s journey fruitful and rewarding. Joining the Sangat, the Holy Congregation, I sing the Glorious Praises of the Lord. || 1 || 

* ਵਿਆਖਿਆ *

ਹੇ ਭਾਈਉਸ ਪਰਮਾਤਮਾ ਦਾ ਨਾਮ ਸਿਮਰਿਆ ਕਰਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਸੰਸਾਰ-ਸਮੁੰਦਰਤੋਂ ਪਾਰ ਲੰਘਾਣ ਵਾਲਾ ਹੈਜੋ ਸਾਰੇ ਜਗਤ ਵਿਚ ਹਰ ਥਾਂ ਮੌਜੂਦ ਹੈ। ਹੇ ਭਾਈਉਸ ਹਰੀ ਦੀ ਸਿਫ਼ਤਿ ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈਜੋ ਪਾਣੀਵਿਚ ਹੈਜੋ ਧਰਤੀ ਵਿਚ ਹੈਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ।1ਰਹਾਉ। ਹੇ ਭਾਈਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਭਾਈਵਿਕਰਾਂ ਤੋਂਖਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆਇਸ ਕਰਕੇ ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ। ਹੁਣ ਮੈਂ ਸਾਧ ਸੰਗਤਿ ਵਿਚ ਮਿਲਕੇ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਾ ਹਾਂ।1 




ਮਨ ਰਾਮ ਨਾਮ ਕਰਿ ਆਸਾ  ਭਾਉ ਦੂਜਾ ਬਿਨਸਿ ਬਿਨਾਸਾ  ਵਿਿਚ ਆਸਾ ਹੋਇ ਨਿਰਾਸੀ  ਸੋ ਜਨੁ ਮਿਿਲਆ ਹਰਿ ਪਾਸੀ  ਕੋਈ ਰਾਮ ਨਾਮਗੁਨ ਗਾਵਨੋ  ਜਨੁ ਨਾਨਕੁ ਤਿਸੁ ਪਗਿ ਲਾਵਨੋ 21746717

English Translation: 

O mortal, place your hopes in the Name of the Lord, and your love of duality shall simply vanish. One who, in hope, remains unattached to hope, such a humble being meets with his Lord. And one who sings the Glorious Praises of the Lord’s Name — servant Nanak falls at his feet. || 2 || 1 || 7 || 4 || 6 || 7 || 17 ||

* ਵਿਆਖਿਆ *

ਹੇ ਮੇਰੇ ਮਨਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖਪਰਮਾਤਮਾ ਦੇ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੁਕਾ ਦੇਂਦਾ ਹੈ। ਹੇ ਭਾਈਜੇਹੜਾ ਮਨੁੱਖਦੁਨੀਆ ਦੇ ਕੰਮ-ਕਾਰ ਵਿਚ ਰਹਿਂਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਂਦਾ ਹੈਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਿਲਆ ਰਹਿਂਦਾ ਹੈ। ਹੇਭਾਈਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ।॥21746717

No comments:

Post a Comment

Today’s Hukamnama Sahib (07.07.20)

ਸੱਚਖੰਡ   ਸ੍ਰੀ   ਦਰਬਾਰ   ਸਾਹਿਬ  ,  ਤੋਂ   ਆਇਆ   ਅੱਜ   ਦਾ   ਮੁੱਖਵਾਕ ਸਲੋਕੁ   ਮਃ   ੩   ॥   ਬ੍ਰਹਮੁ   ਬਿੰਦੈ   ਤਿਸ   ਦਾ   ਬ੍ਰਹਮਤੁ   ਰਹੈ...